ਮਾਰਖਮ ਦੀ ਇਕ ਹੋਰ ਮਸਜਿਦ ਵਿਚ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। Imam ਮਾਹਦੀ Islamic Centre ਦੇ ਬਾਹਰ ਕਈ ਲੋਕਾਂ ਉੱਪਰ ਕਥਿਤ ਤੌਰ ਤੇ ਹਮਲਾ ਕਰਨ ਤੋਂ ਬਾਅਦ ਰਿਚਮੰਡ ਹਿੱਲ ਦੇ ਇੱਕ ਵਿਅਕਤੀ ਉੱਪਰ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਰਮਜ਼ਾਨ ਮਹੀਨੇ ਦੌਰਾਨ ਮਸਜਿਦ ਉੱਪਰ ਹਮਲੇ ਦੀ ਇਹ ਦੂਸਰੀ ਘਟਨਾ ਹੈ।
Second Mosque Incident
![Second Mosque Incident Second Mosque Incident](https://www.omnitv.ca/wp-content/plugins/rdm-video-cloud/assets/images/thumbnail-default.jpg)