ਆਮ ਲੋਕਾਂ ਦੇ ਨਾਲ ਨਾਲ, LGBTQ ਕਮਿਉਨਟੀ ਵਿਚ ਵੀ ਮੈਂਟਲ ਹੈਲਥ, ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸਮੱਸਿਆ ਵਧ ਰਹੀ ਹੈ, ਅਤੇ ਇਹ ਸਮੱਸਿਆ ਕੋਵਿੱਡ ਤੋਂ ਬਾਅਦ ਹੋਰ ਵੀ ਵਿਗੜ ਰਹੀ ਹੈ। ਇੱਕ ਰਿਪੋਰਟ ਅਨੁਸਾਰ, ਮਹਾਂਮਾਰੀ ਦੌਰਾਨ ਨਸ਼ਿਆਂ ਦੀ ਵਰਤੋਂ ਦੇ ਰੁਝਾਨ ਵਿਚ 25 ਪ੍ਰਸੈਂਟ ਦਾ ਵਾਧਾ ਹੋਇਆ ਹੈ।
HEALTH INEQUALITIES IN THE 2SLGBTQ+ COMMUNITY
![HEALTH INEQUALITIES IN THE 2SLGBTQ+ COMMUNITY HEALTH INEQUALITIES IN THE 2SLGBTQ+ COMMUNITY](https://www.omnitv.ca/wp-content/plugins/rdm-video-cloud/assets/images/thumbnail-default.jpg)