ਸਟੈਟ ਕੈਨੇਡਾ ਵਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਜੂਨ ਮਹੀਨੇ ਦੇ ਮੁਕਾਬਲੇ ਜੁਲਾਈ ਮਹੀਨੇ ਮਹਿੰਗਾਈ ਦਰ ਵਿਚ ਵਾਧਾ ਹੋਇਆ ਹੈ, ਅਤੇ ਮਹਿੰਗਾਈ ਦੀ ਇਹ ਦਰ 3.3 ਪ੍ਰਸੈਂਟ ਤੇ ਪਹੁੰਚ ਗਈ ਹੈ। ਇਸ ਦਾ ਮੁੱਖ ਕਾਰਨ ਗੈਸ ਕੀਮਤਾਂ ਦਾ ਉਪਰ ਜਾਣਾ ਦੱਸਿਆ ਜਾ ਰਿਹਾ ਹੈ, ਪਰ ਮਹਿੰਗਾਈ ਦਰ ਵਿਚ ਵਾਧੇ ਲਈ, ਵਧੀਆਂ ਵਿਆਜ ਦਰਾਂ ਸਮੇਤ ਹੋਰ ਵੀ ਕਾਰਨ ਸਮਝੇ ਜਾ ਰਹੇ ਹਨ। ਇਹ ਸਭ ਕੁੱਝ ਆਮ ਲੋਕਾਂ ਤੇ ਆਰਥਿੱਕ ਬੋਝ ਬਹੁਤ ਵਧਾ ਰਿਹਾ ਹੈ….