ਕਿ ਤੁਸੀਂ ਕਦੇ ਆਪਣੇ ਪਾਲਤੂ ਜਾਨਵਰ ਨੂੰ ਆਪਣੇ ਨਾਲ ਭਾਰਤ ਲਿਜਾਣ ਬਾਰੇ ਸੋਚਿਆ ਹੈ ? ਟਾਰਾਂਟੋ ਦੀ ਵਸਨੀਕ ਇੱਕ ਔਰਤ ਵਲੋਂ ਆਪਣੇ ਪਾਲਤੂ ਕੁੱਤੇ ਨੂੰ ਆਪਣੇ ਨਾਲ ਪੰਜਾਬ ਲਜਾਇਆ ਜਾ ਰਿਹਾ ਹੈ। ਕੀ-ਕੀ ਸ਼ਰਤਾਂ ਸਨ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਦੂਸਰੇ ਦੇਸ ਲਜਾਣ ਵਾਸਤੇ ਅਤੇ ਕਿਹੜੀ ਕਾਗਜ਼ੀ ਕਰਵਾਈ ਦੀ ਲੋੜ ਹੈ |