ਸਵਾ ਸੌ ਸਾਲ ਪਹਿਲਾਂ ਕਨੇਡਾ ਵਿੱਚ ਆਕੇ ਵਸੇ ਪੰਜਾਬੀਆਂ ਨੇ, ਵੈਨਕੂਵਰ ਦੀ ਧਰਤੀ ਤੇ ਜੋ ਯੋਗਦਾਨ ਪਾਇਆ ਹੈ ਉਸ ਨੂੰ ਹੀ ਸਨਾਮਿਨਾਤ ਕਰਦੇ ਹੋਏ, ਅੱਜ ਵੇਨਕੂਵਰ ਸਿਟੀ ਕੌਂਸਲ ਨੇ 15 ਨਵੰਬਰ ਨੂੰ, ਪੰਜਾਬੀ ਲਿਟਰੇਚਰ ਵੀਕ ਵਜੋਂ ਮਨਾਉਂਦੇ ਹੋਏ, ਢਾਹਾ ਪ੍ਰਾਈਜ਼ ਨੂੰ ਪ੍ਰੋਕਲੇਮ ਕੀਤਾ , ਜਿਸ ਸਮੇਂ ਇਸ ਸਾਲ ਦੇ ਵਿਜੇਤਾ ਲੇਖਕ ਵੀ ਉਥੇ ਹਾਜ਼ਰ ਹੋਕੇ, ਮਾਣ ਮਹਿਸੂਸ ਕਰ ਰਹੇ ਸਨ।