Nov 27 ਪਹਿਲੀ ਪਾਤਸ਼ਾਹੀ ਅਤੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ ਓਥੇ ਹੀ ਇਸ ਪਵਿੱਤਰ ਦਿਨ ਤੇ ਉਨਟਾਰੀਓ ਦੇ ਪ੍ਰਮੁੱਖ ਗੁਰਦਵਾਰੇ ਉਨਟਾਰੀਓ ਖਾਲਸਾ ਦਰਬਾਰ Dixie Gurdwara ਵਲੋਂ ਆਪਣੀ ਸਥਾਪਨਾਂ ਦੇ 50 ਸਾਲ ਵੀ ਪੂਰੇ ਕੀਤੇ ਗਏ ਹਨ|