ਬਹੁਤ ਸਾਰੀਆਂ ਖੇਡਾਂ ਅਜਿਹੀਆਂ ਹਨ ਜਿਨਾ ਨੂੰ ਰਵਾਇਤੀ ਤੌਰ ਤੇ ਮਰਦਾਂ ਨਾਲ ਜੋੜਕੇ ਵੇਖਿਆ ਜਾਂਦਾ ਰਿਹਾ ਹੈ।ਕੇਨੇਡੀਅਨ ਭਾਰਤੀ ਕੌਮੂਨਿਟੀ ਵਿੱਚ ਬਹੁਤ ਸਾਰੀਆਂ ਲੜਕੀਆਂ ਅਜਿਹੀਆਂ ਧਾਰਨਾਵਾਂ ਨੂੰ ਤੋੜ ਰਹੀਆਂ ਹਨ। ਵੇਖਦੇ ਹਾਂ ਮਿਸੀਸਾਗਾ ਦੀ ਇਕ ਲੜਕੀ ਦੀ ਕਹਾਣੀ ਜੋ ਭਲਵਾਨੀ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ |
Young Punjabi wrestler Prabhleen Randhawa breaks barriers!
