ਪੰਜਾਬੀ ਸੱਭਿਆਚਾਰ ਅਤੇ ਸਿੱਖ ਹਿਸਟਰੀ ਨੂੰ ਪੇਟਿੰਗਜ਼ ਰਾਹੀਂ ਊਭਾਰਨ ਲਈ ਜਦੋਂ ਚਿੱਤਰਕਾਰਾਂ ਦੀ ਗੱਲ ਚੱਲਦੀ ਹੈ, ਤਾਂ ਉਨਾ ਵਿਚ ਪ੍ਰਸਿੱਧ ਚਿੱਤਕਾਰ ਜਰਨੈਲ ਸਿੰਘ ਦਾ ਨਾਮ ਊੱਭਰ ਕੇ ਸਾਹਮਣੇ ਆਂਊਦਾ ਹੈ। ਸੋ ਊਨਾ ਦੀ ਚਿੱਤਕਾਰੀ ਦਾ ਸਫਰ ਕਿਸ ਤਰਾਂ ਸ਼ੁਰੂ ਹੋਇਆ, ਅਤੇ ਹੁਣ ਤੱਕ ਊਹ ਕਿਨਾਂ ਕਿਨਾਂ ਖੇਤਰਾਂ ਵਿਚ ਅਹਿਮ ਕਾਰਜ ਕਰ ਚੁੱਕੇ ਹਨ, ਪੇਸ਼ ਹੈ ਇਸ ਮਾਮਲੇ ਵਿਚ ਜਰਨੈਲ ਸਿੰਘ ਆਰਟਿਸਟ ਨਾਲ ਕੀਤੀ ਹੋਈ ਇਹ ਗੱਲਬਾਤ।
A conversation with artist Jarnail Singh
