ਭਾਰਤੀ ਮੂਲ ਦੇ ਡਾਕਟਰ ਚੰਦਰਾਕਾਂਤ ਸ਼ਾਹ ਨਾਲ, ਜਿੰਨ੍ਹਾਂ ਨੇ ਕੈਨੇਡਾ ਆ ਕੇ ਨਾ ਸਿਰਫ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਡਾਰੀ ਭਰੀ ਬਲਕਿ ਕੈਨੇਡਾ ਦੇ ਘੱਟ ਗਿਣਤੀ ਅਤੇ ਮੂਲਵਾਸੀ ਭਾਈਚਾਰਿਆਂ ਦੇ ਜੀਵਨ ਨੂੰ ਬਿਹਤਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਏ।
Public health leader Dr. Chandrakant Shah on serving Canada’s marginalized communities
![Public health leader Dr. Chandrakant Shah on serving Canada’s marginalized communities Public health leader Dr. Chandrakant Shah on serving Canada’s marginalized communities](https://cf-images.us-east-1.prod.boltdns.net/v1/jit/89871584001/e0d36526-7376-4802-af84-8ced9a2fe30c/main/1280x720/2m43s178ms/match/image.jpg)