9 ਅਗਸਤ ਨੂੰ ਕੋਲਕਾਤਾ ਸ਼ਹਿਰ ਦੇ R G Kar ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਟ੍ਰੇਨੀ ਦੇ rape ਅਤੇ ਕਤਲ ਦੀ ਘਟਨਾ ਕਾਰਣ, ਪੂਰੇ ਭਾਰਤ ਵਿੱਚ ਗੁੱਸੇ ਅਤੇ ਸ਼ਰਮ ਦੀ ਲਹਿਰ ਦੌੜ ਗਈ | ਜਿੱਥੇ ਮਹਿਲਾ ਨੂੰ ਇਨਸਾਫ ਦਿਲਵਾਉਣ ਲਈ ਪੂਰੇ ਭਾਰਤਵਾਸੀ ਇੱਕ ਜੁੱਟ ਹੋ ਗਏ ਹਨ, ਉੱਥੇ ਹੀ ਇੱਥੇ ਕੈਨੇਡਾ ਵਿੱਚ ਵੀ ਮਹਿਲਾ ਨੂੰ ਇਨਸਾਫ ਦਿਲਵਾਉਣ ਲਈ ਲੋਗ ਰੈਲੀ ਕਰ ਰਹੇ ਹਨ |