ਕਈ ਸਾਲਾਂ ਦੀ ਉਡੀਕ ਤੋਂ ਬਾਅਦ ਇਸ ਹਫਤੇ Brampton ਵਿਚ Springdale Branch Library ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਨਵੀਂ ਤਕਨਾਲੋਜੀ ਨਾਲ ਭਰਪੂਰ ਇਸ ਲਾਈਬ੍ਰੇਰੀ ਦੇ ਉਦਘਾਟਨ ਮੌਕੇ ਮੇਅਰ Linda Jeffrey ਅਤੇ ਕੌਂਸਲਰ Gurpreet Dhillon ਵੀ ਮੌਜੂਦ ਸਨ:
Brampton’s long-awaited Springdale Library opens
