ਸਵੀਡਨ ਡੈਨਮਾਰਕ ਅਤੇ ਹੋਰ ਦੇਸ਼ਾਂ ਵਿੱਚ ਪਵਿੱਤਰ ਕੁਰਾਨ ਨੂੰ ਸਾੜਨ ਪ੍ਰਤੀਕਰਮ ਵਜੋਂ , ਓਨਟਾਰੀਓ ਵਿੱਚ Ahmadiyya Muslim Youth Association ਨੇ ਪਵਿੱਤਰ ਕੁਰਾਨ ਦੀ ਰੱਖਿਆ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ “ਕੁਰਾਨ ਦੀ ਰੋਸ਼ਨੀ” ਦੇ ਸਿਰਲੇਖ ਨਾਲ ਇੱਕ ਦੇਸ਼ ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ |
Ahmadiyya Canada’s annual Light of Quran event
