April is ‘Autocrime Month’ aims to reduce incidents of car theft

April is 'Autocrime Month' aims to reduce incidents of car theft

ਬੀਸੀ ਵਿੱਚ ਹਰ ਸਾਲ ਅਪਰੈਲ ਮਹੀਨੇ ਨੂੰ ਆਟੋਕਰਾਈਮ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ ਤਾਂ ਜੋ ਕਾਰਾਂ ਆਦ ਚੋਰੀ ਦੀ ਘਟਨਾਵਾਾਂ ਨੂੰ ਨੱਥ ਪਾਈ ਜਾ ਸਕੇ ਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਕਿ ਆਟੋ ਕਰਾਈਮ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ। ਪਰ ਦੋ ਦਿਨਾਂ ਪਹਿਲਾਂ ਟਰਾਂਟੋਂ ਪੁਲਿਸ ਵਲੋਂ ਇਲਾਕੇ ਵਿੱਚ ਵਾਪਰੇ ਵੱਡੇ ਆਟੋ ਕਰਾਈਮ ਦਾ ਪਰਦਾ਼ ਜ਼ਾਹਰ ਕੀਤਾ ਸੀ, ਜਿਸ ਉਪਰੰਤ ਬੀਸੀ ਪੁਲਿਸ ਏਜੰਸੀਆਂ ਨੁੰ ਡਰ ਹੈ ਕਿ ਉਕਤ ਆਰਗੇਨਾਈਜਡ ਕਰਾਈਮ ਗਰੁੱਪ ਹੁਣ ਬੀਸੀ ਵੱਲ ਰੁਖ ਕਰ ਸਕਦਾ ਹੈ, ਜਿਸ ਕਰਕੇ ਉਹ ਪਹਿਲਾਂ ਹੀ ਕੁਝ ਉਪਰਾਲੇ ਕਰਨ ਦੀ ਗੱਲ ਕਰ ਰਹੇ ਹਨ।

LATEST

PUNJABI

STORIES

LATEST

PUNJABI STORIES

Dussehra 2024 celebration In...
Canadians pay tribute to...
Ram-Leela & Ravan Dahan...
Dussehra celebration in Hindu...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US