ਬੀਤੇ ਵੀਕਐਂਡ ਤੇ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਲੋਂ, 1923 ਵਿੱਚ ਸ਼ਹੀਦ ਹੋਏ ਬੱਬਰ ਅਕਾਲੀ ਆਗੂ ਕਰਮ ਸਿੰਘ ਦੀ ਸਹਾਦਤ ਦੀ 100 ਵੀਂ ਵਰੇਗੰਡ ਤੇ ਕਈ ਪ੍ਰੋਗਰਾਮ ਉਲੀਕੇ ਗਏ, ਜਿੰਨਾਂ ਅਨੁਸਾਰ, ਕੈਨੇਡਾ ਵੱਸਦੇ ਵੱਡੀ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕ ਉਨਾਂ ਪੂਰਵਜਾਂ ਤੋਂ ਅਣਜਾਣ ਹਨ, ਜਿੰਨਾਂ ਗਦਰ ਲਹਿਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਵੀਕਐਂਡ ਤੇ ਹੋਏ ਸਮਾਗਮਾਂ ਵਿਚ ਦੇਸ਼ ਵਿਦੇਸ਼ ਤੋਂ ਬੁਲਾਰੇ ਪਹੁੰਚੇ ਹੋਏ ਸਨ…
BHAI KARAM SINGH 100TH MEMORIAL
