ਹਰ ਰੋਜ਼ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ Canada ਵੱਸਣ ਲਈ ਆਉਂਦੇ ਹਨ ਪਰ ਪਰਵਾਸੀ , ਘੱਟ ਗਿਣਤੀ ਅਤੇ ਨਸਲੀ ਭਾਈਚਾਰੇ environmental racism ਨਾਲ ਪ੍ਰਭਾਵਿਤ ਹੁੰਦੇ ਹਨ. ਜਿਸ ਨੂੰ ਨਜਿੱਠਣ ਲਈ ਗਵਰਨਰ ਜਨਰਲ ਮੈਰੀ ਸਾਈਮਨ ਨੇ ਬਿੱਲ ਸੀ-226 ਨੂੰ Royal Assent ਦਿੱਤਾ ਹੈ, ਜੋ ਕੈਨੇਡਾ ਵਿੱਚ environmental ਜਸਟਿਸ ਅਤੇ ਨਸਲਵਾਦ ਨੂੰ ਸੰਬੋਧਿਤ ਕਰਦਾ ਹੈ.