Statistics Canada ਦੇ ਨਵੇਂ ਆਏ ਅੰਕੜਿਆਂ ਮੁਤਾਬਿਕ, ਜਨਵਰੀ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 2.9 ਹੋ ਗਈ। ਇਸਦਾ ਵੱਡਾ ਕਾਰਨ ਗੈਸ ਦੀਆਂ ਕੀਮਤਾਂ ਵਿੱਚ ਗਿਰਾਵਟ ਹੈ। ਅਰਥ ਸ਼ਾਸ਼ਤਰੀ ਇਸ ਦਰ ਦੇ 3.3 ਪ੍ਰਤੀਸ਼ਤ ਹੋਣ ਦੀ ਆਸ ਕਰ ਰਹੇ ਸਨ। ਇਸਦੇ ਪੂਰੇ ਵੇਰਵੇ ਕੀ ਹਨ ਇਸ ਬਾਰੇ ਵੇਖਦੇ ਹਾਂ ਇਕ ਮਾਹਿਰ ਨਾਲ ਗੱ
Canada’s inflation rate fell to 2.9% in January
