Sikh Heritage ਮਹੀਨੇ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਮੰਤਰੀ ਮੰਡਲ ਦੇ ਉੱਚ ਅਹੁਦਿਆਂ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ। ਜਿਸ ਵਿਚ ਇਕ ਪੰਜਾਬੀ ਨਾਮ Dr Harpreet Singh Kochhar ਵੀ ਸ਼ਾਮਲ ਹੈ | ਜਿੰਨ੍ਹਾਂ ਨੂੰ Associate Deputy Minister of Health ਦਾ ਅਹੁਦਾ ਪ੍ਰਾਪਤ ਹੋਇਆ ਹੈ।