ਸਾਲ 2020 ਦੌਰਾਂਨ COVID-19 ਕਾਰਨ ਜਿੱਥੇ ਸਾਡੇ ਕੰਮਾਂ ਕਾਰਾਂ ਦੇ ਤਰੀਕਿਆਂ ਵਿਚ ਬਦਲਾਵ ਆਏ ਹਨ ਉੱਥੇ ਹੀ ਨਸਲੀ ਵਿਤਕਰੇ ਨੂੰ ਲੈ ਕੇ ਗੱਲਬਾਤ ਤੇ ਸੰਵਾਦ ਵੀ ਵਧੇਰੇ ਵੇਖਣ ਨੂੰ ਮਿਲਿਆ ਹੈ। ਇਸੇ ਵਿਸ਼ੇ ਨੂੰ ਲੈ ਕੇ Dr. Sonia Kang ਨੇ ਇਕ ਨਵਾਂ podcast ਸ਼ੁਰੂ ਕੀਤਾ ਹੈ |
Dr. Sonia Kang launches her new podcast, “For The Love of Work”
