ਜਨਰਲ ਮੋਟਰਜ਼ ਦੇ ਕਰਮਚਾਰੀਆਂ ਲਈ ਅੱਜ ਇੱਕ ਯੁਗ ਦਫਾ ਸਮਫਪਨ ਹੋ ਗਿਆ ਖਾਸਕਰ ਓਦੋਂ ਜਦੋ ਇਸ ਅਸੇੰਬਲੀ plant ਵਿਚ ਬਣਨ ਵਾਲਾ ਆਖਰੀ pick-up truck ਓਹਨਾ ਸਾਹਮਣੇ ਆਇਆ. ਜ਼ਿਕਰਯੋਗ ਹੈ ਕਿ ਇਸ ਪਲਾਂਟ ਦੇ ਬੰਦ ਹੋ ਜਾਣ ਕਾਰਣ 2600 ਵਿਅਕਤੀਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ
GM Oshawa Plant Closes
