Toronto Police Service ਦੁਆਰਾ ਯੁਵਾ police summer program ਦੀ graduation cermony ਬੜੀ ਧੂਮਦਾਮ ਅਤੇ ਸ਼ਾਨੋਸ਼ੌਕਤ ਨਾਲ ਮਨਾਈ ਗਈ। ਜ਼ਿਕਰਯੋਗ ਹੈ ਕਿ ਇਸ ਸਾਲ, ਸ਼ਹਿਰ ਭਰ ਦੇ 151 ਨੌਜਵਾਨ ਗਰਮੀਆਂ ਦੇ ਅੱਠ ਹਫ਼ਤਿਆਂ ਵਿੱਚ ਚੱਲੇ ਇਸ ਪ੍ਰੋਗਰਾਮ ਤੋਂ ਗ੍ਰੈਜੂਏਟ ਹੋਏ ਹਨ।
Graduation ceremony for Toronto Police Service’s summer program
