ਜਦੋਂ ਕਿਸੇ ਬੰਦੇ ਦਾ ਕਾਰ ਐਕਸੀਡੈਂਟ ਹੋ ਜਾਂਦਾ ਹੈ, ਤਾਂ ਸਬੰਧਤ ਵਿਅਕਤੀ ਨੂੰ ਕਿਸੇ ਕਾਨੂੰਨੀ ਪ੍ਰਣਾਲਈ ਵਿਚੀਂ ਲੰਘਣ ਦੀ ਥਾਂ, ਸਿੱਧੇ ਤੌਰ ਤੇ ਆਈ ਸੀ ਬੀ ਸੀ ਨਾਲ ਡੀਲ ਕਰਨੀ ਪੈਂਦੀ ਹੈ। ਇਸ ਮਾਮਲੇ ਵਿਚ ਲੈਂਗਲੀ ਨਿਵਾਸੀ ਇੱਕ ਵਿਅਕਤੀ ਦਾ ਕਹਿਣਾ ਹੈ, ਕਿ ਐਕਸੀਡੈਂਟ ਦਾ ਸ਼ਿਕਾਰ ਹੋਏ ਉਨਾ ਦੇ ਪ੍ਰੀਵਾਰ ਨੂੰ ਲੋੜੀਂਦੀ ਮੱਦਦ ਨਹੀਂ ਮਿਲ ਰਹੀ, ਜਿਨਾਂ ਅਨੁਸਾਰ, ਉਨਾ ਨੂੰ ਲੰਮੇ ਸਮੇਂ ਲਈ ਸਹਾਇਤਾ ਦੀ ਲੋੜ ਹੈ।
Insufficient compensation: Langley Family Disappointed with ICBC’s ‘enhanced care’
