ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਵਿਚ ਆਣਕੇ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਦਰਅਸਲ ਇਹ ਸਮੱਸਿਆਵਾਂ ਕਿਹੋ ਜਿਹੀਆਂ ਅਤੇ ਕਿੰਨੀਆਂ ਕੁ ਗੰਭੀਰ ਹਨ, ਇਸ ਬਾਰੇ ਜਾਣਨ ਲਈ International student association Canada ਵਲੋਂ, ਇੱਕ Instagram survey ਕੀਤਾ ਗਿਆ ਹੈ।
International Students Mental Health Poll
