Nav Bhatia ਜਿਨਾਂ ਨੂੰ Toronto Raptors Superfan ਵਜੋਂ ਵੀ ਜਾਣਿਆ ਜਾਂਦਾ ਹੈ, ਉਨਾਂ ਨੇ ਅੱਜ ਆਪਣੀ ਸਵੈ-ਜੀਵਨੀ ਰਿਲ਼ੀਜ਼ ਕੀਤੀ ਹੈ। ਇਸ ਕਿਤਾਬ ਦਾ ਨਾਮ ਹੈ-“The Heart of a Superfan”। ਇਸ ਬਾਰੇ ਹੋਰ ਗੱਲ ਕਰਨ ਲਈ ਅੱਜ ਉਹ ਔਮਨੀ ਦੇ ਟੋਰਾੌਂਟੋ ਦਫਤਰ ਵੀ ਆਏ |
Nav Bhatia releases memoir, ‘The Heart of a Superfan’
