ਮਿੰਦੀ ਭੰਦੇੜ ਦੀ ਜਿ਼ੰਦਗੀ ਨੂੰ ਝਾਤ ਪਾਉਂਦੀ ਰਿਪੋਰਟ, ਕਿ ਗੈਂਗ ਲਾਈਫ ਤਹਾਨੂੰ ਕਿਸ ਕਦਰ ਪ੍ਰਭਾਵਿਤ ਕਰਦੀ ਹੈ, ਅਤੇ ਜੇਕਰ ਕੋਈ ਇਸ ਵਿੱਚ ਧੱਸ ਗਿਆ ਹੈ, ਤਾਂ ਕੀ ਗੈਂਗਲਾਈਫ ਤੋਂ ਵਿਚੋਂ ਬਾਹਰ ਨਿਕਲਣਾ ਅਸਾਨ ਹੈ, ਜਾਂ ਇਸ ਸਭ ਲਈ ਜ਼ਿਮੇਵਾਰ ਕੌਣ ਹੈ, ਇਸ ਬਾਰੇ ਦੋ ਭਾਗਾਂ ਵਾਲੀ ਰਿਪੋਰਟ ਅਗਲੇ ਹਫਤੇ ਸੋਮਵਾਰ ਅਤੇ ਮੰਗਲਵਾਰ ਨੂੰ ਔਮਨੀ ਨਿਊਜ਼ ਵਿਚ ਪੇਸ਼ ਕੀਤੀ ਜਾਏਗੀ….
New report explores how gang life can impact your life
