ਕੁਝ engineering ਵਿਦਿਆਰਥੀ COVID-19 pandemic ਦੌਰਾਨ ਸਹਾਇਤਾ ਲਈ ਆਪਣਾ ਖੁਦ ਦਾ ਹੱਲ ਲੱਭਣ ਲਈ ਮਿਹਨਤ ਕਰ ਰਹੇ ਹਨ | University of Toronto student, Shrey Jain ਅਨੁਸਾਰ ਉਨ੍ਹਾਂ ਦਾ web-based app ਲੋਕਾਂ ਨੂੰ self-diagnose ਅਤੇ ਹੋਰ ਬਹੁਤ ਕੁਝ ਕਰ ਸਕਦੀ ਹੈ |
New web app for COVID-19
