Sikh workers at Port of Vancouver given exemption to wear turbans

Sikh workers at Port of Vancouver given exemption to wear turbans

ਵੈਨਕੂਵਰ ਪੋਰਟ ਤੇ ਕੰਮ ਕਰਦੇ ਵਰਕਰਾਂ ਵਿਚ, ਸਿੱਖ ਵਿਅਕਤੀਆਂ ਨੂੰ ਹਾਰਡ ਹੈਟ ਦੀ ਥਾਂ ਪੱਗ ਬੰਨ ਕੇ ਕੰਮ ਕਰਨ ਦੀ ਛੋਟ ਮਿਲੀ ਹੋਈ ਹੈ, ਅਤੇ ਇਹ ਵਿਧੀ ਕਿਸ ਤਰਾਂ ਕੰਮ ਕਰਦੀ ਹੈ, ਇਸ ਦਾ ਜਾਇਜ਼ਾ ਲੈਣ ਲਈ ਅੱਜ ਫੈਡਰਲ ਲੇਬਰ ਮੰਤਰੀ ਵੈਨਕੂਵਰ ਪੋਰਟ ਤੇ ਪਹੁੰਚੇ ਹੋਏ ਸਨ। ਊਨਾ ਦੀ ਇਸ ਫੇਰੀ ਦਾ ਮਕਸਦ, ਵੈਨਕੂਵਰ ਪੋਰਟ ਦੇ ਹਾਲਾਤ ਦਾ ਜਾਇਜ਼ਾ ਲੈਕੇ, ਇਹ ਵਿਧੀ ਹੋਰ ਪੋਰਟਸ ਤੇ ਲਾਗੂ ਕਰਨ ਦੇ ਮਾਮਲੇ ਵਿਚ ਸੀ। ਪਰ ਵਰਲਡ ਸਿੱਖ ਔਰਗੇਨਾਈਜੇਸ਼ਨ ਅਨੁਸਾਰ, ਇਹ ਸਭ ਕੁੱਝ ਤਾਂ ਹੀ ਸੰਭਵ ਹੋ ਸਕਦਾ ਹੈ,  ਜੇਕਰ ਸਰਕਾਰ ਫੈਡਰਲ ਪੱਧਰ ਤੇ ਉਕਤ ਕਨੂੰਨ ਵਿੱਚ ਤਬਦੀਲੀ ਲਿਆਵੇ। ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ…..

LATEST

PUNJABI

STORIES

LATEST

PUNJABI STORIES

Report suggests: Road Rage...
Peel Police is organizing...
On Grandparents day- an...
Pakistani-Montrealer unveils designs at...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US