ਅਧਿਆਪਕ ਅਤੇ Creative artist ਸੰਦੀਪ ਕੌਰ ਗਿੱਲ ਦੁਆਰਾ ਬ੍ਰੈਪਟਨ ਦੇ ਵੱਖ ਵੱਖ ਭਾਈਚਾਰਿਆਂ ਨਾਲ ਸੰਬੰਧਤ ਫੈਬਰਿਕ ਤੋਂ ਇਕ ਜਰਸੀ ਤਿਆਰ ਕੀਤੀ ਗਈ ਹੈ। ਦੇਸ਼ ਦੀ ਵਿਭਿੰਨਤਾ ਨੂੰ ਦਰਸਾਉਂਦੀ ਇਹ ਜਰਸੀ ਹਾਕੀ ਹਾਲ ਆਫ ਫੇਮ ਵਿੱਚ ਚੁਣੀ ਗਈ ਸੀ।
South Asian Women made Jersey selected for Hockey Hall of Fame
