ਬੀਤੇ ਸ਼ੁੱਕਰਵਾਰ ਨੂੰ ਸਰੀ ਵਿਚ ਦਿਨ ਦਿਹਾੜੇ ਪਬਲਿਕ ਪਲੇਸ ਤੇ ਹੋਈ ਗੋਲੀ ਦੀ ਵਾਰਦਾਤ ਤੋਂ ਬਾਅਦ, ਸਰੀ ਵਿਚ ਪਬਲਿੱਕ ਸੇਫਟੀ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਇਸੇ ਦੌਰਾਨ ਸਰੀ ਸਿਟੀ ਕੌਂਸਲ ਵਿਚ ਵਿਰੋਧੀ ਧਿਰ ਕੌਂਸਲਰ ਪੁਲਿਸ ਭਰਤੀ ਨੂੰ ਲੈਕੇ ਆਵਾਜ਼ ਊਠਾ ਰਹੇ ਹਨ, ਜਦਕਿ ਸਰੀ ਮੇਅਰ ਬਰੈਂਡਾ ਲੌਕ ਅਨੁਸਾਰ, ਸਰੀ ਵਿਚ ਜੁਰਮ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਊਹ ਹਰ ਯਤਨ ਕਰ ਰਹੇ ਹਨ…..
Surrey shooting in daylight sparks outrage and concern
