ਪਿਛਲੇ ਹਫਤੇ ਸਰੀ ਵਿੱਚ ਵਾਪਰੀ ਅਸਾਲਟ ਦੀ ਇੱਕ ਵਾਰਦਾਤ ਵਿਚ ਇੱਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਲਈ ਹੁਣ ਦੋ ਪੰਜਾਬੀ ਵਿਅਕਤੀਆਂ, 31 ਸਾਲਾ ਪਰਮਿੰਦਰ ਬਰਾੜ ਅਤੇ 21 ਸਾਲਾ ਸਮਰਪਾਲ ਸਿੰਘ, ਮਰਡਰ ਚਾਰਜਾਂ ਦਾ ਸਾਹਮਣਾ ਕਰ ਰਹੇ ਹਨ। ਇਸ ਮਾਮਲੇ ਵਿਚ ਕੱਲ ਇਨਾ ਦੀ ਅਦਾਲਤ ਵਿੱਚ ਪਹਿਲੀ ਪੇਸ਼ੀ ਹੋਈ। ਪੇਸ਼ ਹੈ ਇਸ ਬਾਰੇ ਉਨਾਂ ਦੇ ਵਕੀਲ ਗਗਨ ਨਾਹਲ ਨਾਲ ਕੀਤੀ ਇਹ ਗੱਲਬਾਤ……