ਓਨਟੇਰੀਓ ਵਿਚ ਇੱਕ ਟਰੱਕਿੰਗ ਕੰਪਣੀ ਦੇ ਸਾਬਕਾ ਕਾਮੇ ਅਤੇ contractors, ਪਿਛਲੇ 8 ਹਫ਼ਤਿਆਂ ਤੋਂ ਹਰ ਵੀਕਐਂਡ ਤੇ ਆਪਣੇ ਸਾਬਕਾ ਇੰਪਲੌਇਰ ਦੇ ਘਰਾਂ ਦੇ ਬਾਹਰ ਰੈਲੀ ਕਰ ਰਹੇ ਹਨ। ਉਹ ਕਥਿੱਤ ਦੋਸ਼ ਲਾ ਰਹੇ ਹਨ, ਕਿ ਜਿਸ ਕੰਪਨੀ ਨਾਲ ਉਹ ਕੰਮ ਕਰਦੇ ਸਨ, ਉਸ ਕੰਪਨੀ ਵੱਲ ਉਨ੍ਹਾਂ ਦੀ ਵੱਡੀ ਰਕਮ ਬਕਾਇਆ ਹੈ |
Workers and truck drivers protest, demanding alleged unpaid wages
![Workers and truck drivers protest, demanding alleged unpaid wages Workers and truck drivers protest, demanding alleged unpaid wages](https://cf-images.us-east-1.prod.boltdns.net/v1/static/89871584001/4dd5d84e-85bd-4592-b5db-d0e80523f8a0/c237b387-5098-4796-8d09-1d14d26b56c7/1280x720/match/image.jpg)