ਕੈਨੇਡਾ ਦੀ ਤੇਜ਼ ਤਰਾਰ ਜ਼ਿੰਦਗੀ ਵਿਚ ਵੀ ਦਿਨ ਤਿਓਹਾਰ ਤਾਂ ਮਨਾਏ ਜਾਂਦੇ ਹਨ, ਪਰ ਗੱਲ ਸ਼ਾਇਦ ਪੰਜਾਬ ਵਰਗੀ ਨਹੀਂ ਬਣਦੀ। ਸੋ ਇਸ ਤਿਓਹਾਰ ਵਾਰੇ ਆਮ ਲੋਕ ਕੀ ਸੋਚਦੇ ਹਨ, ਅਤੇ ਰੱਖੜੀ ਦੇ ਤਿਓਹਾਰ ਨਾਲ ਊਨਾਂ ਦੀ ਯਾਦਾਂ ਕਿਸ ਤਰਾਂ ਜੁੜੀਆਂ ਹੋਈਆਂ ਹਨ, ਪੇਸ਼ ਹੈ ਇਸ ਬਾਰੇ ਕੁੱਝ ਲੋਕਾਂ ਨਾਲ ਕੀਤੀ ਗੱਲਬਾਤ |
Your Rakhri wishes and memories!
